Description
The canvas print of this artwork will be shipped rolled in a shipping tube.
$220.00 – $690.00
ਸਰਦਾਰਨੀ ਸਦਾ ਕੌਰ ( ਮਿਸਲ ਕਨ੍ਹਈਆ)
੬ ਜੁਲਾਈ ੧੭੯੯ ਨੂੰ ਲਹੌਰ ਦੇ ਲੋਕਾਂ ਦੀ ਮੰਗ ‘ਤੇ ਸਰਦਾਰ ਰਣਜੀਤ ਸਿੰਘ ਸ਼ੁਕਰਚੱਕੀਆ ਨੇ ਸਰਦਾਰਨੀ ਸਦਾ ਕੌਰ ਦੀ ਮਦਦ ਨਾਲ ਲਹੌਰ ‘ਤੇ ਕਬਜ਼ਾ ਕੀਤਾ। ਇਸ ਵਿੱਚ ਸਰਦਾਰਨੀ ਨੇ ਦਿੱਲੀ ਦਰਵਾਜ਼ਾ ਜਿੱਤਿਆ ਜੋ ਇਸ ਲੜਾਈ ਦਾ ਸਭ ਤੋਂ ਔਖਾ ਤੇ ਅਹਿਮ ਮੋਰਚਾ ਸੀ। ਇਸ ਜਿੱਤ ਤੋਂ ਬਾਅਦ ਲਹੌਰ ‘ਤੇ ਸ਼ੁਕਰਚੱਕੀਆ ਮਿਸਲ ਦਾ ਕਬਜ਼ਾ ਹੋ ਗਿਆ।
——–
Medium: Digital Painting
The canvas print of this artwork will be shipped rolled in a shipping tube.