ਪਾਤਸ਼ਾਹੀ ਤੇ ਬਾਦਸ਼ਾਹੀ – Paathshahi & Baadshahi

$250.00$500.00

 

ਪਾਤਸ਼ਾਹੀ ਤੇ ਬਾਦਸ਼ਾਹੀ
ਮਾਹਾਰਾਜਾ ਰਣਜੀਤ ਸਿੰਘ ਜੀ ਨੂੰ ਵਜੀਰ ਨੇ ਬੇਨਤੀ ਕੀਤੀ, ” ਪਾਤਿਸ਼ਾਹ, ਆਪ ਸਾਡੇ ਸ਼ਹਿਨਸ਼ਾਹ ਹੋ , ਲੱਕ ਨੂੰ ਪਟਕਾ ਤਾਂ ਸਾਨੂੰ, ਆਪ ਦੇ ਸੇਵਕਾ ਨੂੰ ਬੰਨ੍ਹਣਾ ਚਾਹੀਦਾ ਹੈ, ਆਪ ਸ਼ਹਿਨਸ਼ਾਹ ਹੋ ਕੇ ਪਟਕਾ ਕਿਉਂ ਬੰਨਦੇ ਹੋ?”
ਮਹਾਰਾਜੇ ਨੇ ਉੱਤਰ ਦਿੱਤਾ, ” ਧਿਆਨ ਸਿੰਘ, ਸਿੱਕਾ ਕਿਸ ਦਾ ਹੈ?”
ਧਿਆਨ ਸਿੰਘ, “ਸਿੱਕਾ ਤਾਂ ਸਰਕਾਰ ਨੇ ਨਾਨਕ-ਸ਼ਾਹੀ ਚਲਾਇਆ ਹੋਇਆ ਹੈ।”
ਸ਼ੇਰਿ-ਪੰਜਾਬ ਹੱਸ ਕੇ ਬੋਲੇ , ” ਭਲਿਆ ਲੋਕਾ ! ਜਿਸ ਦਾ ਸਿੱਕਾ ਹੋਵੇ ਓਹੋ ਪਾਤਸ਼ਾਹ ਹੁੰਦਾ ਹੈ, ਮੈਂ ਤਾਂ ਗੁਰੂ ਨਾਨਕ ਸਾਹਿਬ ਦਾ ਅਧਮ ਸੇਵਕ ਹਾਂ ਤੇ ਹਰ ਵੇਲੇ ਉਨ੍ਹਾਂ ਦੇ ਹੁਕਮ ਵਿੱਚ ਲੱਕ ਬੰਨ੍ਹੀ ਹਾਜ਼ਰ ਰਹਿੰਦਾ ਹਾਂ। ਗੁਰੂ ਮਹਾਰਾਜ ਦੀ ਅਪਾਰ ਕਿਰਪਾਲਤਾ ਹੈ ਕਿ ਓਹ ਮੈਥੋਂ ਪੰਥ ਦੀ ਸੇਵਾ ਕਰਵਾ ਰਹੇ ਹਨ। ਮੈਂ ਗੁਰੂ ਨਾਨਕ ਸਾਹਿਬ ਦੇ ਦਰ ਦਾ ਕੂਕਰ ਹਾਂ, ਪਾਤਿਸ਼ਾਹ ਸਤਿਗੁਰੂ ਆਪ ਹਨ।”
~ਸਰੋਤ: ਬਹੁ-ਮੁੱਲੇ ਇਤਿਹਾਸਕ ਲੇਖ

 

SKU: N/A Category:

Description

 

The canvas print of this artwork will be shipped rolled in a shipping tube.