Description
The canvas print of this artwork will be shipped rolled in a shipping tube.
$250.00 – $550.00
“ਜੰਗ ਜਾਰੀ ਹੈ”
ਪੰਥ ਸ਼ਬਦ ਇੱਕ ਅਹਿਸਾਸ ਹੈ। ਇਹਦੇ ਅਰਥ ਸ਼ਬਦਾਂ ਵਿੱਚ ਕਰਨੇ ਬਹੁਤ ਮੁਸ਼ਕਿਲ ਹੈਨ। ਇਕ ਵਾਰ ਕਿਸੇ ਨੇ ਕਿਹਾ ਕਿ ਪੰਥ ਇਕ ਵਗਦੇ ਦਰਿਆ ਵਾਂਗ ਹੈ; ਅਜ਼ਾਦ, ਜ਼ੋਰਦਾਰ, ਹਰ ਵਕਤ ਨਵਾਂ ਤੇ ਸਭ ਨੂੰ ਖੁਸ਼ਹਾਲ ਦੇਖਣ ਵਾਲਾ। ਇਹਦਾ ਇੱਕ ਹੋਰ ਰੂਪ ਹੈ ਕਿ ਕਿਤੋਂ ਇਹ ਭਰ ਕੇ ਵਗਦਾ ਹੈ ਤੇ ਕਿਤੋਂ ਬਹੁਤ ਓਪਰਾ ਜਾਂ ਸ਼ਾਂਤ। ਸ਼ਾਇਦ ਅੱਜ ਪੰਥ ਵੀ ਇਸੇ ਰੂਪ ‘ਚ ਹੈ। ਬਹੁਤ ਚੁੱਪ ਤੇ ਸ਼ਾਂਤ। ਜਿਵੇਂ ਸੌਂ ਹੀ ਗਿਆ ਹੋਵੇ। ਪਰ ਇਹ ਵਗਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ। ਗੁਰੂ ਦੇ ਆਸਰੇ ਤਿੰਨੋਂ ਕਾਲਾਂ ਨੂੰ ਇੱਕੋ ਸਮੇਂ ਜਿਉਂਦਿਆਂ ਲਗਾਤਾਰ ਵਹਿੰਦਾ ਰਹਿੰਦਾ ਹੈ।
Medium: Oil on Canvas
Size: 24×30 inches (Original Painting Size)
The canvas print of this artwork will be shipped rolled in a shipping tube.