Description
The canvas print of this artwork will be shipped rolled in a shipping tube.
$250.00 – $690.00
ਮੰਨ ਪਕਾਵਾਂ ਸੋਹਣਾ ਸੋਹਣਾ ,
ਰਿਜਕਾਂ ਰੂਹ ਨੂੰ ਜਾਣਾ ।
ਤਨ ਦੀ ਵਧਦੀ ਲੋ ਵੇ ਬੱਚਿਆ,
ਮਨ ਮਸਤਕ ਤਿਪਤਾਣਾ।
ਵਿਚ ਸਰੀਰਾਂ ਆਸਰੀਰੀ,
ਤੋਸੇ ਰਾਜ ਪਹੁੰਚਾਣਾ।
ਸੁਣ ਲੈ ਜੋਗੀ ਬਾਣੀ ਗੁਰਾਂ ਦੀ,
ਪੱਲੇ ਬੰਨ ਲੈ ਦਾਣਾ ।
ਦਰ ਦਰਵਾਜੇ ਦੇਹੀ ਸੱਚੀ,
ਅੱਗੇ ਸੋ ਦਰੁ ਜਾਣਾ ।
~ ਹਰਭਜਨ ਸਿੰਘ ਕਾਹਲੋਂ
Medium: Oil on Canvas
Size: 24×30 inches (Original painting size)
The canvas print of this artwork will be shipped rolled in a shipping tube.